ਜ਼ਿਲ੍ਹਾ ਫਿਰੋਜਪੁਰ ਦੇ ਅਮਤੇਸ਼ਵਰ ਸਿੰਘ ਬਣੇ ਭਾਰਤੀ ਨੇਵੀ ਵਿੱਚ ਸਬ ਲੈਫਟੀਨੈਂਟ

ਫਿਰੋਜ਼ਪੁਰ, 16 ਜੂਨ (ਦ ਪੰਜਾਬ ਵਾਇਰ)। ਇੰਡੀਅਨ ਨੇਵਲ ਅਕੈਡਮੀ ਕੇਰਲਾ ਤੋਂ ਪਾਸ ਹੋ ਕੇ ਫ਼ਿਰੋਜਪੁਰ ਜ਼ਿਲ੍ਹੇ ਦੇ ਪਿੰਡ ਕਰਮੁੂਵਾਲਾ ਦੇ ਵਸਨੀਕ ਅਮਤੇਸ਼ਵਰ ਸਿੰਘ ਨੇ ਭਾਰਤੀ ਨੇਵੀ ਵਿੱਚ ਸਬ ਲੈਫਟੀਨੈਂਟ ਦਾ ਰੈਂਕ ਹਾਸਿਲ ਕੀਤਾ ਹੈ। ਜਿਸ ਨਾਲ ਉਨ੍ਹਾਂ ਨੇ ਪਰਿਵਾਰ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਅਮਤੇਸ਼ਵਰ ਸਿੰਘ ਸਰਦਾਰ ਰਾਜਬੀਰ ਸਿੰਘ ਸੰਧੂ ਅਤੇ ਮਾਤਾ … Continue reading ਜ਼ਿਲ੍ਹਾ ਫਿਰੋਜਪੁਰ ਦੇ ਅਮਤੇਸ਼ਵਰ ਸਿੰਘ ਬਣੇ ਭਾਰਤੀ ਨੇਵੀ ਵਿੱਚ ਸਬ ਲੈਫਟੀਨੈਂਟ